
Naagmani - Khan Bhaini Lyrics
Singer | Khan Bhaini |
Singer | Gurlez Akhtar |
Music | Laddi Gill |
Song Writer | Khan bhaini |
Laddi Gill ਦੀ beat 'ਤੇ
ਓ, ਨਾਗਮਣੀ ਵਾਂਗੂ ਰੱਖੀ ਸਾਂਭ ਕੇ ਜਵਾਨੀ
ਵੇ ਬਹਿ ਜਾਈ ਨਾ ਕਰਾ ਕੇ ਨੁਕਸਾਨ ਕੋਈ ਜਾਨੀ
ਡੰਗ ਮਾਰਦੀ, ticket ਕੱਟਾਂ ਪਾਰ ਦੀ
(ਮਾ-ਮਾ-ਮਾਰਦੀ, ticket ਕੱਟਾਂ ਪਾਰ ਦੀ)
ਵੇ ਡੰਗ ਮਾਰਦੀ, ticket ਕੱਟਾਂ ਪਾਰ ਦੀ
ਮੈਂ ਛੱਡਦੀ ਨਾ ਕੱਚ ਮੁੰਡਿਆ (ਕੱਚ ਮੁੰਡਿਆ)
ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ
ਹੋ, ਬਿੱਲੋ ਜਾਣ ਦੇ, ਤੂੰ ਗੱਲਾਂ ਕਰੇਂ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ
ਹੋ, ਬਿੱਲੋ ਜਾਣ ਦੇ, ਤੂੰ ਗੱਲਾਂ ਕਰੇਂ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ
ਹੋ, ਰੱਖਾਂ ਡੱਬ ਵਿੱਚ ਬੀਨ ੩੨ Bor ਦੀ
ਰੱਖਾਂ ਡੱਬ ਵਿੱਚ ਬੀਨ ੩੨ Bor ਦੀ
ਨੀ ਦੁੱਕੀ-ਤਿੱਕੀ ਕਿੱਥੇ ਅੜਦੀ?
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਆ ਹੁੰਦੇ ਚਰਚੇ ਜੱਟੀ ਦੇ…
ਓ, ਨਾਗਮਣੀ ਵਾਂਗੂ ਰੱਖੀ ਸਾਂਭ ਕੇ ਜਵਾਨੀ
ਵੇ ਬਹਿ ਜਾਈ ਨਾ ਕਰਾ ਕੇ ਨੁਕਸਾਨ ਕੋਈ ਜਾਨੀ
ਡੰਗ ਮਾਰਦੀ, ticket ਕੱਟਾਂ ਪਾਰ ਦੀ
(ਮਾ-ਮਾ-ਮਾਰਦੀ, ticket ਕੱਟਾਂ ਪਾਰ ਦੀ)
ਵੇ ਡੰਗ ਮਾਰਦੀ, ticket ਕੱਟਾਂ ਪਾਰ ਦੀ
ਮੈਂ ਛੱਡਦੀ ਨਾ ਕੱਚ ਮੁੰਡਿਆ (ਕੱਚ ਮੁੰਡਿਆ)
ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ
ਹੋ, ਬਿੱਲੋ ਜਾਣ ਦੇ, ਤੂੰ ਗੱਲਾਂ ਕਰੇਂ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ
ਹੋ, ਬਿੱਲੋ ਜਾਣ ਦੇ, ਤੂੰ ਗੱਲਾਂ ਕਰੇਂ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ
ਹੋ, ਰੱਖਾਂ ਡੱਬ ਵਿੱਚ ਬੀਨ ੩੨ Bor ਦੀ
ਰੱਖਾਂ ਡੱਬ ਵਿੱਚ ਬੀਨ ੩੨ Bor ਦੀ
ਨੀ ਦੁੱਕੀ-ਤਿੱਕੀ ਕਿੱਥੇ ਅੜਦੀ?
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਆ ਹੁੰਦੇ ਚਰਚੇ ਜੱਟੀ ਦੇ…
Comments
Post a Comment